GameSense – ਜ਼ਿੰਮੇਵਾਰ ਜੂਏ ਸਬੰਧੀ ਜਾਣਕਾਰੀ

GameSense ਇਹ ਪ੍ਰੋਗਰਾਮ ਹੈ ਜੋ ਖਿਡਾਰੀਆਂ ਲਈ ਤਿਆਰ ਕੀਤਾ ਗਿਆ ਹੈ – ਇਸ ਵਿੱਚ ਜ਼ਿੰਮੇਵਾਰੀ ਨਾਲ ਜੂਆ ਖੇਡਣ ਦੇ ਸਾਧਨ ਅਤੇ ਸੂਚਨਾ ਉਨ੍ਹਾਂ ਦੀ ਮਦਦ ਲਈ ਮੌਜੂਦ ਹਨ।

ਇੱਥੇ ਤੁਸੀਂ ਪਤਾ ਲਗਾ ਸਕਦੇ ਹੋ ਕਿ ਕੈਸੀਨੋ ਖੇਡਾਂ ਕਿਵੇਂ ਖੇਡ ਸਕਦੇ ਹੋ ਅਤੇ ਜ਼ਿੰਮੇਵਾਰੀ ਨਾਲ ਖੇਡਣ ਲਈ ਸੁਝਾਅ ਸਿੱਖਣੇ ਹਨ।

ਗੇਮਜ਼ ਕਿਵੇਂ ਕੰਮ ਕਰਦਾ ਹਨ।

ਸਿਾਇਤਾ ਉਪਲਬਧ ਿੈ

ਕੀ ਤੁਹਾਨੂੰ ਚਿੰਤਾ ਹੈ ਕਿ ਤੁਸੀਂ ਜਾਂ ਤੁਹਾਡੇ ਜਾਣ-ਪਛਾਣ ਵਾਲੇ ਕਿਸੇ ਨੂੰ ਜੂਏਬਾਜੀ ਦੀ ਸਮੱਸਿਆ ਹੋ ਸਕਦੀ ਹੈ? ਹੇਠਾਂ ਸਵੈ ਬੇਦਖਲੀ ਪ੍ਰੋਗਰਾਮ ਬਾਰੇ ਜਾਣੋ ਜਾਂ ਕਿਸੇ ਵੀ ਅਲਬਰਟਾ ਕੈਸਿਨੋ ਵਿੱਚ ਸਥਿਤ GameSense ਜਾਣਕਾਰੀ ਸੈਂਟਰ ਤੇ ਜਾਉ। ਕੈਸਿਨੋ ਵਿਚ GameSense ਸਲਾਹਕਾਰ ਜ਼ਿੰਮੇਵਾਰ ਜੂਏ ਬਾਰੇ ਜਾਣਕਾਰ ਹਨ ਅਤੇ ਜੂਆ ਸਮੱਸਿਆ ਦੇ ਇਲਾਜ ਤੇ ਸਾਧਨਾਂ ਬਾਰੇ ਜਾਣਕਾਰੀ ਪ੍ਰਦਾਨ ਕਰ ਸਕਦੇ ਹਨ।

ਸਵੈ-ਬੇਦਖਲੀ ਪ੍ਰੋਗਰਾਮ ਲਈ ਅਨੁਵਾਦ ਸੇਵਾਵਾਂ ਕਿਸੇ ਵੀ ਅਲਬਰਟਾ ਕੈਸੀਨੋ ‘ਤੇ ਉਪਲਬਧ ਹਨ.

ਸਵ-ੈ ਅਲਛਿਦਗੀ PDF

ਜਾਂ 24 ਘੰਟੇ, ਟੋਲ-ਫ੍ਰੀ ਨੂੰ ਕਾਲ ਕਰੋ Alberta Health Services ਨਸ਼ੇ ਦੀ ਮਦਦ ਕਰਨ ਵਾਲੀ ਹੈਲਪਲਾਈਨ 1-866-332-2322